Skip to product information
1 of 2

Derek Prince Ministries India

How To Pass From Curse To Blessing - Punjabi

How To Pass From Curse To Blessing - Punjabi

Regular price Rs. 40.00
Regular price Sale price Rs. 40.00
Sale Sold out
Shipping calculated at checkout.

ਸ਼ਰਾਪਤੋਂ ਆਸ਼ਿਸ਼
ਵੱਲ ਕਿਵੇਂ ਜਾਈਏ

* ਕੀ ਤੁਸੀਂ ਬੀਮਾਰੀ ਤੋਂ, ਆਰਥਿਕ ਦਬਾਅ ਤੋਂ ਅਤੇ ਰਿਸ਼ਤਿਆਂ ਦੀ ਟੁੱਟ ਭੱਜ
ਤੋਂ ਲਗਾਤਾਰ ਦੁੱਖੀ ਹੈ ? * ਕੀ ਤੁਹਾਡੇ ਪਰਿਵਾਰ 'ਚ ਘਬਰਾਹਟ ਭਰੀਆਂ
ਦੁਰਘਟਨਾਵਾਂ ਲਗਾਤਾਰ ਹੋ ਰਹੀਆਂ ਹਨ ? * ਕੀ ਤੁਹਾਨੂੰ ਇਹ ਦੇਖ ਕੇ
ਹੈਰਾਨੀ ਹੁੰਦੀ ਕਿ ਕੁਝ ਲੋਕਾਂ ਨੂੰ ਉਹਨਾਂ ਦੀ ਆਸ ਤੋਂ ਵੱਧ ਕਾਮਯਾਬੀ ਕਿਵੇਂ
ਪ੍ਰਾਪਤ ਹੋ ਰਹੀ ਹੈ ?

ਡੈਰੇਕ ਪ੍ਰਿੰਸ ਸੁਝਾਅ ਦਿੰਦਾ ਹੈ ਕਿ ਹਰ ਇਕ ਦੀ ਜ਼ਿੰਦਗੀ ਵਿਚ ਦੋ
ਤਾਕਤਾਂ ਕੰਮ ਕਰ ਰਹੀਆਂ ਹੁੰਦੀਆਂ ਹਨ । ਇਕ ਤਾਂ ਫਾਇਦੇਮੰਦ ਹੁੰਦੀ ਹੈ
ਜਦਕਿ ਦੂਸਰੀ ਨੁਕਸਾਨਦੇਹ ਹੁੰਦੀ ਹੈ । ਪਰਮੇਸ਼ਰ ਦੀ ਆਸ਼ੀਸਾਂ ਤੋਂ ਫਾਇਦਾ
ਉਠਾਉਣਾ ਅਤੇ ਸਰਾਪਾਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਸਾਨੂੰ ਇਹ ਜਾਨਣਾ
ਪਵੇਗਾ ਕਿ ਇਹ ਸ਼ਕਤੀਆਂ ਕਿਵੇਂ ਕੰਮ ਕਰਦੀਆਂ ਹਨ ।
View full details