1
/
of
2
Derek Prince Ministries India
How To Pass From Curse To Blessing - Punjabi
How To Pass From Curse To Blessing - Punjabi
Regular price
Rs. 40.00
Regular price
Sale price
Rs. 40.00
Unit price
/
per
Shipping calculated at checkout.
Couldn't load pickup availability
ਸ਼ਰਾਪਤੋਂ ਆਸ਼ਿਸ਼
ਵੱਲ ਕਿਵੇਂ ਜਾਈਏ
* ਕੀ ਤੁਸੀਂ ਬੀਮਾਰੀ ਤੋਂ, ਆਰਥਿਕ ਦਬਾਅ ਤੋਂ ਅਤੇ ਰਿਸ਼ਤਿਆਂ ਦੀ ਟੁੱਟ ਭੱਜਤੋਂ ਲਗਾਤਾਰ ਦੁੱਖੀ ਹੈ ? * ਕੀ ਤੁਹਾਡੇ ਪਰਿਵਾਰ 'ਚ ਘਬਰਾਹਟ ਭਰੀਆਂ
ਦੁਰਘਟਨਾਵਾਂ ਲਗਾਤਾਰ ਹੋ ਰਹੀਆਂ ਹਨ ? * ਕੀ ਤੁਹਾਨੂੰ ਇਹ ਦੇਖ ਕੇ
ਹੈਰਾਨੀ ਹੁੰਦੀ ਕਿ ਕੁਝ ਲੋਕਾਂ ਨੂੰ ਉਹਨਾਂ ਦੀ ਆਸ ਤੋਂ ਵੱਧ ਕਾਮਯਾਬੀ ਕਿਵੇਂ
ਪ੍ਰਾਪਤ ਹੋ ਰਹੀ ਹੈ ?
ਡੈਰੇਕ ਪ੍ਰਿੰਸ ਸੁਝਾਅ ਦਿੰਦਾ ਹੈ ਕਿ ਹਰ ਇਕ ਦੀ ਜ਼ਿੰਦਗੀ ਵਿਚ ਦੋ
ਤਾਕਤਾਂ ਕੰਮ ਕਰ ਰਹੀਆਂ ਹੁੰਦੀਆਂ ਹਨ । ਇਕ ਤਾਂ ਫਾਇਦੇਮੰਦ ਹੁੰਦੀ ਹੈ
ਜਦਕਿ ਦੂਸਰੀ ਨੁਕਸਾਨਦੇਹ ਹੁੰਦੀ ਹੈ । ਪਰਮੇਸ਼ਰ ਦੀ ਆਸ਼ੀਸਾਂ ਤੋਂ ਫਾਇਦਾ
ਉਠਾਉਣਾ ਅਤੇ ਸਰਾਪਾਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਸਾਨੂੰ ਇਹ ਜਾਨਣਾ
ਪਵੇਗਾ ਕਿ ਇਹ ਸ਼ਕਤੀਆਂ ਕਿਵੇਂ ਕੰਮ ਕਰਦੀਆਂ ਹਨ ।
Share

